专业歌曲搜索

Kamle - Akasa/Yasser Desai.mp3

Kamle - Akasa/Yasser Desai.mp3
[00:00.000] 作词 : Seema Sa...
[00:00.000] 作词 : Seema Saini
[00:01.000] 作曲 : Shantanu Dutta
[00:05.106] ਕਮਲੇ
[00:08.543]
[00:14.243] ਜੱਗ ਦੇ ਅੱਗੇ ਇਹ ਕਿੱਸੇ ਖੁੱਲ੍ਹਦੇ ਨਹੀਂ
[00:20.221] ਸੱਚੇ ਰਾਂਝੇ ਕਦੇ ਵੀ ਰੁਲਦੇ ਨਹੀਂ
[00:26.224] ਦੁਨੀਆ ਛੱਡ ਕੇ ਜੋ ਦਿਲ ਵਿੱਚ ਵੱਸ ਜਾਏ
[00:32.336] ਲਾਖੋਂ ਮੇਂ ਵੀ ਯਾਰ ਵੋ ਮਿਲਦੇ ਨਹੀਂ
[00:39.532]
[00:40.949] ਓ, ਕਮਲੇ, ਦਿਲ ਕੀ ਕਹਿੰਦਾ ਸੁਣ ਲੈ
[00:47.106] ਓ, ਰਾਂਝੇ, ਇਸ਼ਕ ਦੇ ਧਾਗੇ ਬੁਣ ਲੈ
[00:53.036] ਓ, ਕਮਲੇ, ਦਿਲ ਕੀ ਕਹਿੰਦਾ ਸੁਣ ਲੈ
[00:59.101] ਓ, ਰਾਂਝੇ, ਇਸ਼ਕ ਦੇ ਧਾਗੇ ਬੁਣ ਲੈ
[01:05.951]
[01:23.383] ਮੈਨੂੰ ਨੀਂਦ ਨਹੀਂ ਆਉਂਦੀ, ਚੈਨ ਨਹੀਂ ਆਉਂਦਾ
[01:26.637] ਕਮਲ਼ੀ ਬਣ ਗਈ ਮੈਂ, ਮਾਹੀ
[01:29.411] ਹੱਥਾਂ ਵਿੱਚ ਮਹਿੰਦੀ ਰਚਦੀ
[01:32.547] ਤੇਰੀ-ਮੇਰੀ ਮਿਲ ਗਈ ਜਿੰਦੜੀ
[01:35.313] ਤੇਰੀ-ਮੇਰੀ ਮਿਲ ਗਈ ਜਿੰਦੜੀ
[01:38.426] ਰਾਂਝੇ
[01:44.951] ਰਾਂਝਿਆ
[01:51.118] ਕਮਲ਼ਿਆ
[01:56.308] ਇੱਕ ਉਸਦੀ ਹਸੀ 'ਤੇ ਤੂੰ ਹਰ ਵਾਰੀ ਮਰਦਾ ਐ
[02:02.012] ਪਿਆਰ ਤੋਂ ਵੱਧ ਕੇ ਪਿਆਰ ਤੂੰ ਉਸ ਨੂੰ ਕਰਦਾ ਐ
[02:11.158] ਹਾਥ ਉਸਦੇ ਕਲੀਰੇ, ਹਥੇਲੀ 'ਤੇ ਰੰਗ ਵੀ ਤੇਰੇ
[02:17.093] ਐ ਦਿਲ, ਕਿਸਮਤ ਦਾ ਤੂੰ ਅਮੀਰ ਬਥੇਰਾ ਐ
[02:25.196]
[02:26.251] ਓ, ਕਮਲੇ, ਦਿਲ ਕੀ ਕਹਿੰਦਾ ਸੁਣ ਲੈ
[02:31.986] ਓ, ਰਾਂਝੇ, ਇਸ਼ਕ ਦੇ ਧਾਗੇ ਬੁਣ ਲੈ
[02:37.876] ਓ, ਕਮਲੇ, ਦਿਲ ਕੀ ਕਹਿੰਦਾ ਸੁਣ ਲੈ
[02:44.028] ਓ, ਰਾਂਝੇ, ਇਸ਼ਕ ਦੇ ਧਾਗੇ ਬੁਣ ਲੈ
[02:50.234] ਓ, ਕਮਲੇ, ਦਿਲ ਕੀ ਕਹਿੰਦਾ ਸੁਣ ਲੈ
[02:56.088] ਓ, ਰਾਂਝੇ, ਇਸ਼ਕ ਦੇ ਧਾਗੇ ਬੁਣ ਲੈ
[03:01.966] ਓ, ਕਮਲੇ, ਦਿਲ ਕੀ ਕਹਿੰਦਾ ਸੁਣ ਲੈ
[03:08.106] ਓ, ਰਾਂਝੇ, ਇਸ਼ਕ ਦੇ ਧਾਗੇ ਬੁਣ ਲੈ
[03:14.549] ਮੈਨੂੰ ਨੀਂਦ ਨਹੀਂ ਆਉਂਦੀ, ਚੈਨ ਨਹੀਂ ਆਉਂਦਾ
[03:17.721] ਕਮਲ਼ੀ ਬਣ ਗਈ ਮੈਂ, ਮਾਹੀ
[03:20.444] ਹੱਥਾਂ ਵਿੱਚ ਮਹਿੰਦੀ ਰਚਦੀ
[03:23.278] ਤੇਰੀ-ਮੇਰੀ ਮਿਲ ਗਈ ਜਿੰਦੜੀ
[03:26.463] ਤੇਰੀ-ਮੇਰੀ ਮਿਲ ਗਈ ਜਿੰਦੜੀ
[03:29.318] ਤੇਰੀ-ਮੇਰੀ ਮਿਲ ਗਈ ਜਿੰਦੜੀ
展开