Titliaan - Afsana Khan/Harrdy Sandhu.mp3
能正常播放的歌曲才可以下载
[00:00.000] 作词 : Jaani[00:01.000] 作曲 : Jaani[00:11.022] ਮੈਂ ਉਹਦੇ ਪਿੱਛੇ ਮਰਾਂ, ਜੱਗ ਜਾਣਦਾ[00:14.928] ਉਹ ਨਹੀਂ ਪਰ ਮੇਰੇ ਲਈ ਮਰਦਾ[00:18.735] ਮੈਂ ਉਹਦੇ ਪਿੱਛੇ ਮਰਾਂ, ਜੱਗ ਜਾਣਦਾ[00:22.656] ਉਹ ਨਹੀਂ ਪਰ ਮੇਰੇ ਲਈ ਮਰਦਾ[00:26.197] ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ[00:30.282] ਯਾਰ ਮੇਰਾ ਤਿਤਲੀਆਂ ਵਰਗਾ[00:34.018] ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ[00:37.921] ਯਾਰ ਮੇਰਾ ਤਿਤਲੀਆਂ ਵਰਗਾ[00:41.787] ਯਾਰ ਮੇਰਾ ਤਿਤਲੀਆਂ ਵਰਗਾ[00:45.868] ਯਾਰ ਮੇਰਾ ਤਿਤਲੀਆਂ ਵਰਗਾ[00:49.621][01:06.577] ओ, पता नहीं जी कौन सा नशा करता है[01:11.012] (नशा करता है)[01:13.048] यार मेरा हर एक से वफ़ा करता है[01:16.895] (वफ़ा करता है)[01:18.834] ओ, पता नहीं जी कौन सा नशा करता है[01:22.668] यार मेरा हर एक से वफ़ा करता है[01:26.547] छुप-छुप के बेवफ़ाइयों वाले दिन चले गए[01:30.434] आँखों में आँखें डाल के दग़ा करता है[01:34.055] ਵੇ ਮੈਂ ਜਾਣਦੀ ਤੂੰ ਮੇਰੇ ਨਾ' ਨਿਭਾਣੀ ਨਹੀਂ ਕੋਈ[01:37.892] ਤੇਰੀ ਪਿਆਸ ਮਿਟਾਵਾਂ, ਮੈਂ ਪਾਣੀ ਨਹੀਂ ਕੋਈ[01:41.785] ਮੇਰੇ ਸਾਮ੍ਹਣੇ ਹੀ ਤਾੜਦਾ ਐ ਹੋਰ ਕੁੜੀਆਂ[01:46.049] ਅੱਗ ਲਾ ਕੇ ਸ਼ਰਮ ਦਾ ਪਰਦਾ[01:49.539] ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ[01:53.555] ਯਾਰ ਮੇਰਾ ਤਿਤਲੀਆਂ ਵਰਗਾ[01:57.301] ਯਾਰ ਮੇਰਾ ਤਿਤਲੀਆਂ ਵਰਗਾ[02:01.726][02:20.191] ਉਹਦੀ ਅੱਖ 'ਚ ਸੂਰਜ ਐ, ਤੇ ਅੱਗ ਦਾ ਬਾਦਲ ਐ[02:24.315] ਮੈਨੂੰ ਲੋਕਾਂ ਨੇ ਸਮਝਾਇਆ ਸੀ, "Jaani ਤੇ ਪਾਗਲ ਐ"[02:28.301] ਮੈਂ ਫ਼ਿਰ ਵੀ ਮਰਦੀ ਰਹੀ, ਉਹਨੂੰ ਪਿਆਰ ਕਰਦੀ ਰਹੀ[02:32.039] ਉਹ ਨੀਲਾ-ਪੀਲਾ ਸੁਰਮਾ ਨਹੀਓਂ, ਖੂਨ ਦਾ ਕਾਜਲ ਐ[02:36.034] ਮੈਨੂੰ ਪਾਉਣ ਲਈ ਵੇ ਰੋਣ ਵਾਲਿਆ[02:39.807] ਕਿੱਥੇ ਪਿਆਰ ਤੇਰਾ ਵੇ ਚਾਹੁਣ ਵਾਲਿਆ?[02:43.705] ਤੈਨੂੰ ਜਾਣਦੀ ਨਾ Jaani ਵੇ ਇਹ ਦੁਨੀਆ[02:47.621] ਜੇ ਜਾਣਦਾ, ਕੋਈ ਇੱਜ਼ਤ ਨਹੀਂ ਕਰਦਾ[02:52.298][03:01.214] ਹਾਏ, ਹਾਏ
展开