专业歌曲搜索

Stars - Diljit Dosanjh/thiarajxtt.mp3

Stars - Diljit Dosanjh/thiarajxtt.mp3
[00:00.000] 作词 : Raj Ranj...
[00:00.000] 作词 : Raj Ranjodh
[00:01.000] 作曲 : Raj Ranjodh
[00:09.840] ਵੰਗ ਛਣਕੀ ਵਰਦਾ ਏ ਮੀਂਹ ਕੁੜੀਏ
[00:15.140] ਅੱਖ ਤੇਰੀ ਗਈ ਸਾਗਰਾ ਨੂੰ ਪੀ ਕੁੜੀਏ
[00:19.930] ਰਾਤੀ ਤੇਰੇ ਨੀ ਬਨੇਰੇ ਉੱਤੇ ਆਣ ਖੜਦੇ
[00:25.190] ਨੀ ਤੂੰ ਤਾਰਿਆਂ ਦਾ ਲਾ ਦਿੱਤਾ ਜੀ ਕੁੜੀਏ
[00:29.990] ਜਦੋ ਮੱਥੇ ਉੱਤੋਂ ਜ਼ੁਲਫ ਹਟਾਈ ਸੋਹਣੀਏ
[00:35.590] ਤੇਰੇ ਰੰਗ ਦੀ ਸਵੇਰ ਚੜ ਆਈ ਸੋਹਣੀਏ
[00:40.660] ਤੇਰੇ ਰੰਗ ਦੀ ਸਵੇਰ ਚੜ ਆਈ ਸੋਹਣੀਏ
[00:45.360] ਕਦੇ ਤਾਂ ਮੇਰੇ ਕੋਲੇ ਆਕੇ ਆਖੀ ਦਿਲ ਦੀ ਗੱਲ ਕੁੜੇ
[00:50.830] ਖਤ ਸਾਨੂ ਨੀ ਦੇ ਜਾਵੀ ਲਿਖਿਆ ਸੀ ਜੋ ਕਲ ਕੁੜੇ
[00:56.240] ਮਿੱਠੀ-ਮਿੱਠੀ ਪੀੜੀ ਇਸ਼ਕ ਦੀ ਸਾਡੇ ਵੱਲ ਨੂੰ ਕੰਲ ਕੁੜੇ
[01:00.340] ਦਿਲ ਤੇਰੇ ਵਿਚ ਆਵਾਗੇ ਨੀ, ਨੰਗੇ ਪੈਰੀ ਚੱਲ ਕੁੜੇ
[01:10.620] ਮੇਰੇ ਹਾਸਿਆ ਦੇ ਨਾਲ ਤੇਰੀ ਯਾਦ ਰਹਿੰਦੀ ਆ
[01:16.270] ਮੇਰੇ ਕੰਨੀ ਤੇਰੇ ਚਾਂਜਰਾਂ ਦੀ 'ਵਾਜ ਰਹਿੰਦੀ ਆ
[01:20.680] ਤੇਰਾ ਦੂਰ ਜਾਣਾ ਦਿਲ ਵਾਲੀ ਪੀੜ ਬਣਦੀ
[01:26.100] ਤੇਰੀ ਦੀਦ ਮੇਰਾ ਬਣਕੇ ਇਲਾਜ ਰਹਿੰਦੀ ਆ
[01:30.940] ਨੀ ਤੂੰ ਆਸ਼ਕਾਂ ਦੇ ਰੋਗ ਦੀ, ਦਵਾਈ ਸੋਹਣੀਏ
[01:36.000] ਰਾਜ ਦਿਲ ਨੂੰ ਵੀ ਰੱਖਦਾ ਖੜਾਈ ਸੋਹਣੀਏ
[01:40.770] ਜਦੋ ਮੱਥੇ ਉਤੋਂ ਜ਼ੁਲਫ ਹਟਾਈ ਸੋਹਣੀਏ
[01:45.860] ਤੇਰੇ ਰੰਗ ਦੀ ਸਵੇਰ ਚੜ ਆਈ ਸੋਹਣੀਏ
[01:50.570] ਤੇਰੇ ਰੰਗ ਦੀ ਸਵੇਰ ਚੜ ਆਈ ਸੋਹਣੀਏ
[01:55.770] ਕਦੇ ਤਾਂ ਮੇਰੇ ਕੋਲੇ ਆਕੇ ਆਖੀ ਦਿਲ ਦੀ ਗੱਲ ਕੁੜੇ
[02:01.430] ਖਤ ਸਾਨੂ ਨੀ ਦੇ ਜਾਵੀ ਲਿਖਿਆ ਸੀ ਜੋ ਕਲ ਕੁੜੇ
[02:06.400] ਮਿੱਠੀ-ਮਿੱਠੀ ਪੀਣੀ ਇਸ਼ਕ ਦੀ ਸਾਡੇ ਵੱਲ ਨੂੰ ਕੰਲ ਕੁੜੇ
[02:11.430] ਦਿਲ ਤੇਰੇ ਵਿਚ ਆਵਾਗੇ ਨੀ, ਨੰਗੇ ਪੈਰੀ ਚੱਲ ਕੁੜੇ
[02:20.800] ਵੰਗ ਛਣਕੀ ਵਰਦਾ ਏ ਮੀਂਹ ਕੁੜੀਏ
[02:26.420] ਅੱਖ ਤੇਰੀ ਗਈ ਸਾਗਰਾ ਨੂੰ ਪੀ ਕੁੜੀਏ
[02:31.430] ਰਾਤੀ ਤੇਰੇ ਨੀ ਬਨੇਰੇ ਉੱਤੇ ਆਣ ਖੜਦੇ
[02:36.650] ਨੀ ਤੂੰ ਤਾਰਿਆਂ ਦਾ ਲਾ ਦਿੱਤਾ ਜੀ ਕੁੜੀਏ
[02:41.750]
展开