专业歌曲搜索

Amiri - Diljit Dosanjh/thiarajxtt.mp3

Amiri - Diljit Dosanjh/thiarajxtt.mp3
[00:00.000] 作词 : Indrr Ba...
[00:00.000] 作词 : Indrr Bajwa
[00:01.000] 作曲 : Indrr Bajwa
[00:11.340] ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ
[00:14.140] ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ
[00:16.940] ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ
[00:19.930] ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ
[00:22.780] ਕਰਦੇ ਆਂ run ਸ਼ਹਿਰ, ਰੱਖੀ ਥੱਲੇ Benz
[00:25.590] ਅੱਖ ਦੇ ਨਿਸ਼ਾਨੇ ਮਾਰੇ Redcam lens
[00:28.000] ਜਾਂਦੀ ਛੱਡ ਬਿੱਲੋ ਛਾਪ, ਵੈਰੀ ਕਰ ਦਿੰਦੀ ਰਾਖ
[00:30.950] ਲੱਗੀ chest 'ਤੇ vest ਦੇ ਵਿੱਚ ਡੱਬੀ ਆ
[00:34.010] ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ
[00:37.080] ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ
[00:39.870] ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ
[00:42.870] ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ
[00:45.380] ਜੱਟ ਪਿੰਡੇ 'ਤੇ ਅਮੀਰੀ ਪਾਉਂਦੇ ਚੜ੍ਹਦੇ ਹੀ day
[00:48.130] ਖ਼ੌਫ਼ ਵਾਂਗਰਾਂ ਤੁਫ਼ਾਨ ਕੀਹਨੇ ਵੇਖੇ ਥਮਦੇ
[00:51.110] Guess ਕਰ ਲੈ ਤੂੰ reach, ਤੇਰੀ ਨਿਕਲ਼ੂ ਨਾ ਚੀਕ
[00:54.130] ਕਰ ਲੈ ਤੂੰ reach, ਤੇਰੀ ਨਿਕਲ਼ੂ ਨਾ ਚੀਕ
[00:56.610] ਹੋਣੀ ਤੇਰੇ ਨਾ' freak, ਪੈਂਦੇ ਰੌਂਦ ੨੬ ਆ
[00:59.920] ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ
[01:02.730] ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ
[01:05.550] ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ
[01:08.340] ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ
[01:11.110] ਓਦਾਂ ਦਿੰਦੇ ਨਹੀਓਂ f-, ਹੁੰਦੇ ਹੱਥਾਂ ਨੂੰ ਨੇ ਹੱਥ
[01:13.870] ਮੁੰਡੇ ਰੌਲ਼ੇ ਦੀ ਜ਼ਮੀਨ, ਥੋੜ੍ਹੀ ਖਹਿਬਾਜੀ ਮੱਤ
[01:16.890] "ਗੁੱਡੀ ਚੜ੍ਹਦੀ 'ਤੇ ਜੋ ਸਾਥ ਛੱਡ ਗਏ ਸੀ ਉਹ"
[01:19.570] ਕਹਿੰਦਾ Bajwa, "Flame neighbour'an 'ਚ ਮਘੀ ਆ"
[01:22.600] ਓ, ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ
[01:25.670] ਛੱਡੇ ਨਾ clue ਇਹ, ਮਰਜਾਣੀ ਕੱਬੀ ਆ
[01:28.550] ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ
[01:31.390] ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ
[01:34.540] (ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ)
[01:37.020] (ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ)
[01:40.020] (ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ)
[01:42.890] (ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ)
[01:45.970]
展开