专业歌曲搜索

90-90 Nabbe Nabbe (From "Jatt Nuu Chudail Takri") - Gippy Grewal/Jasmine Sandlas.mp3

90-90 Nabbe Nabbe (From "Jatt Nuu Chudail Takri") - Gippy Grewal/Jasmine Sandlas.mp3
[00:00.000] 作词 : Sagar [0...
[00:00.000] 作词 : Sagar
[00:00.005] 作曲 : Sagar/Hunny Bunny
[00:00.010] ਚਲੋ, ਮਾਰੀਏ ਫੁਕਰੀ (ਹਾਂ, ਹਾਏ, ਹੋ)
[00:08.070] ਕਰਨਾ ਕੀ ਸੀ?
[00:09.590] ਗਲ਼ੀਆਂ 'ਚ ਬੜਾ ਐ ਹਨੇਰਾ, ਮੇਰੀ ਜਾਂ
[00:12.010] ਦੱਸ ਮੈਨੂੰ ਕਿੱਥੇ ਘਰ ਤੇਰਾ, ਮੇਰੀ ਜਾਂ
[00:14.270] ਤੇਰੇ ਦਿਲ 'ਤੇ ਮੈਂ ਲਾਉਣਾ ਐ ਨੀ ਡੇਰਾ, ਮੇਰੀ ਜਾਂ
[00:16.400] ਜੇ ਤੂੰ ਸੱਪਣੀ ਤੇ ਮੈਂ ਵੀ ਆਂ ਸਪੇਰਾ, ਮੇਰੀ ਜਾਂ
[00:18.860] ਐਵੇਂ whiskey ਦੇ peg ਜਿਹੇ ਨਾ ਲਾਇਆ ਕਰ ਤੂੰ
[00:21.340] ਕਦੇ ਮੱਖਣ-ਮਲ਼ਾਈ ਵੀ ਤੇ ਖਾਇਆ ਕਰ ਤੂੰ
[00:23.750] Jean ਵਾਲ਼ੀਏ, ਪੰਜਾਬੀ ਸੂਟ ਪਾਇਆ ਕਰ ਤੂੰ
[00:26.270] ਮੇਰੇ ਸੁਪਨੇ 'ਚ ਗੇੜੀ-ਸ਼ੇੜੀ ਲਾਇਆ ਕਰ ਤੂੰ
[00:28.970] (ਹਾਂ, ਹਾਏ)
[00:33.540] ਤੱਕਣੇ ਦਾ ਤੈਨੂੰ ਮੈਨੂੰ ਚਾਹ ਚੜ੍ਹਿਆ
[00:35.970] ਚਾਹ ਚੜ੍ਹਿਆ ਤੇ ਨਾਲ਼ੇ ਸਾਹ ਚੜ੍ਹਿਆ
[00:38.370] ਡਰ ਗਈ ਮੈਂ ਰਾਤੀ ੨:੪੫ ਵਜੇ ਵੇ
[00:40.780] ਵੇ ਤੂੰ ਮੇਰੇ ਕਮਰੇ 'ਚ ਆ ਵੜ੍ਹਿਆ
[00:42.830] (ਦੱਸ-ਦੱਸ), ਵੇ ਦੱਸ ਕਾਹਤੋਂ ਪੈਰ ਰੱਖੀ ਜਾਨੈ ਸੱਪ 'ਤੇ
[00:45.630] ਤੂੰ ਛੱਤ ਮੇਰੀ ਆਇਆ ਨੌ-ਨੌ ਛੱਤਾਂ ਟੱਪ ਕੇ
[00:48.180] ਫ਼ੇਰ ਨਾ ਕਹੀਂ ਕਿ ਤੇਰਾ ਮੋਰ ਬਣਿਆ
[00:50.160] ਮੇਰੇ ਪਿੰਡ ਦੀ ਮੁੰਡੀਰ੍ਹ ਤੈਨੂੰ ਲੈ ਜਾਊ ਚੱਕ ਕੇ
[00:52.820] ਐਰੇ-ਗੈਰੇ ਕਿਸੇ ਦੀ ਨਾ ਗੱਲ ਗੌਲ਼ਦੀ
[00:55.270] ਚੀਕ ਮੈਂ ਕਢਾਈ ਰੱਖਦੀਆਂ Ford ਦੀ
[00:57.520] ਵੇ ਮੇਰੇ ਵਾਰੇ ਆਖਦੇ ਜੋ, ਸਹੀ ਆਖਦੇ
[00:59.860] ਮੈਂ ਮਹੀਨੇ ਵਿੱਚ ੯੦-੯੦ ਦਿਲ ਤੋੜਦੀ
[01:02.400] (ਹਾਂ, ਹਾਏ, ਹਾਂ, ਹਾਏ)
[01:12.170] (ਮਹੀਨੇ ਵਿੱਚ ੯੦-੯੦ ਦਿਲ ਤੋੜਦੀ)
[01:14.530] ਗੱਲ ਕਹਿਣੀ ਇੱਕ, ਇਹਨਾਂ ਮੁੰਡਿਆਂ ਤੋਂ ਬਚ
[01:17.060] ਗੋਰਾ-ਗੋਰਾ ਰੰਗ ਤੇਰਾ, ਹੁਸਨ ਐ ਕੱਚ
[01:19.260] ਝੂਠ ਨਹੀਂ ਮੈਂ ਬੋਲ਼ਦਾ, ਨੀ ਬੋਲ਼ਦਾ ਆਂ ਸੱਚ
[01:21.410] ਨਾ ਤੂੰ ਗ਼ੈਰਾਂ ਨਾਲ਼ ਨੱਚ, ਮੇਰਾ ਦਿਲ ਜਾਂਦਾ ਮੱਚ
[01:23.990] ਦੱਸ ਕੀ ਐ ਮਸਲਾ, ਚੱਕਦਾ ਨਹੀਂ ਅਸਲਾ
[01:26.530] ਮੁੱਕਿਆਂ ਨਾ' ਤੋੜ ਦੇਵਾਂ ਵੈਰੀਆਂ ਦੀ ਪਸਲਾਂ
[01:28.920] ਥੋੜ੍ਹਾ ਜਿਹਾ ਹੱਸ ਲਾ, ਦਿਲ ਵਾਲ਼ੀ ਦੱਸ ਲਾ
[01:31.370] ਨਾਗਣੇ, ਜੇ ਡੱਸਣਾ, ਨੀ ਜੋਗੀਆਂ ਨੂੰ ਡੱਸ ਲਾ
[01:33.820] (ਹਾਂ, ਹਾਏ, ਹੋ)
[01:41.530] ਕਰਨਾ ਕੀ ਸੀ?
[01:42.640] ਵੇ ਥੋੜ੍ਹਾ ਦੂਰ-ਦੂਰ ਜਾਈਂ, ਮੈਨੂੰ ਡਰ ਲਗਦੈ
[01:45.430] ਨਾ ਤੂੰ ਬੱਤੀਆਂ ਬੁਝਾਈਂ, ਮੈਨੂੰ ਡਰ ਲਗਦੈ
[01:48.090] ਚੋਰੀ-ਚੋਰੀ, ਚੋਰੀ-ਚੋਰੀ peg, ਸਾਗਰਾ
[01:50.290] ਮੇਰੀ Coke 'ਚ ਨਾ ਪਾਈਂ, ਮੈਨੂੰ ਡਰ ਲਗਦੈ
[01:52.690] ਤੈਨੂੰ ਨਸ਼ੇ ਵਿੱਚ ਕਰਨੇ ਦੀ ਲੋੜ ਨਹੀਂ ਕੋਈ
[01:55.060] ਜੱਟ ਵਰਗੀ ਵੀ ਦੁਨੀਆ 'ਚ ਤੋੜ ਨਹੀਂ ਕੋਈ
[01:57.460] ਮੇਰੇ ਵਰਗਾ ਤਾਂ ਹੈ ਨਹੀਂ ਕੋਈ ਸ਼ੇਰ ਜੱਗ 'ਤੇ
[01:59.730] ਤੇਰੇ ਵਰਗੀ ਵੀ ਹੈ ਨਹੀਂ ਇੱਥੇ ਮੋਰਨੀ ਕੋਈ
[02:02.240] (ਤੇਰੇ ਵਰਗੀ ਵੀ ਹੈ ਨਹੀਂ ਇੱਥੇ ਮੋਰਨੀ ਕੋਈ)
[02:05.040] (ਹਾਂ, ਹਾਏ, ਹੋ)
[02:14.230] (ਤੇਰੇ ਵਰਗੀ ਵੀ ਹੈ ਨਹੀਂ ਇੱਥੇ ਮੋਰਨੀ ਕੋਈ)
[02:16.770] ਰਾਹ ਮੇਰਾ ਰੋਕਦਾ ਐ, ਟਲ਼ ਜਾ, ਸੋਹਣਿਆ
[02:19.380] ਮੈਂ ਨਹੀਂ ਪਿਆਰ ਤੈਨੂੰ ਕਰਦੀ
[02:21.410] ਰਹਿ ਮੈਥੋਂ ਦੂਰ, ਮੈਨੂੰ ਆਖਦੇ ਨੇ ਹੂਰ ਵੇ ਸਾਰੇ ਅੰਬਰਸਰ ਦੀ
[02:26.440] ਰਹਿ ਮੈਥੋਂ ਦੂਰ, ਮੈਨੂੰ ਆਖਦੇ ਨੇ ਹੂਰ ਵੇ ਸਾਰੇ ਅੰਬਰਸਰ ਦੀ
[02:30.610] (ਅੰਗ-ਅੰਗ), ਅੰਗ, ਤੇਰਾ ਅੰਗ ਗੰਨੇ ਦੀਆਂ ਪੋਰੀਆਂ
[02:33.680] ਤੇਰੇ ਲਈ ਲੈ ਆਇਆ ਝਾਂਜਰਾਂ ਦੀ ਜੋੜੀਆਂ
[02:36.060] ਪੱਟ ਲੈਣ ਦੇ ਨੀ ਤੇਰੀ ਗੱਲ੍ਹਾਂ ਗੋਰੀਆਂ
[02:38.270] ਨੀ ਤੂੰ ਨੱਚਦੀ ਐ ਜਦੋਂ ਨੱਚਦੀਆਂ ਘੋੜੀਆਂ
[02:40.570] ਐਵੇਂ whiskey ਦੇ peg ਜਿਹੇ ਨਾ ਲਾਇਆ ਕਰ ਤੂੰ
[02:43.030] ਕਦੇ ਮੱਖਣ-ਮਲ਼ਾਈ ਵੀ ਤੇ ਖਾਇਆ ਕਰ ਤੂੰ
[02:45.400] Jean ਵਾਲ਼ੀਏ, ਪੰਜਾਬੀ ਸੂਟ ਪਾਇਆ ਕਰ ਤੂੰ
[02:47.730] ਮੇਰੇ ਸੁਪਨੇ 'ਚ ਗੇੜੀ-ਸ਼ੇੜੀ ਲਾਇਆ ਕਰ ਤੂੰ
[02:50.300] ਵੇ ਦੱਸ ਕਾਹਤੋਂ ਪੈਰ ਰੱਖੀ ਜਾਨੈ ਸੱਪ 'ਤੇ
[02:52.820] ਤੂੰ ਛੱਤ ਮੇਰੀ ਆਇਆ ਨੌ-ਨੌ ਛੱਤਾਂ ਟੱਪ ਕੇ
[02:55.330] ਫ਼ੇਰ ਨਾ ਕਹੀਂ ਕਿ ਤੇਰਾ ਮੋਰ ਬਣਿਆ
[02:57.240] ਮੇਰੇ ਪਿੰਡ ਦੀ ਮੁੰਡੀਰ੍ਹ ਤੈਨੂੰ ਲੈ ਜਾਊ ਚੱਕ ਕੇ
[03:00.340] (ਹਾਂ, ਹਾਏ, ਹੋ)
[03:07.510]
展开