专业歌曲搜索

Ittar - Jasmine Sandlas/B Praak.mp3

Ittar - Jasmine Sandlas/B Praak.mp3
[00:00.000] 作词 : Jaani [0...
[00:00.000] 作词 : Jaani
[00:01.000] 作曲 : B Praak
[00:02.720] Yeah
[00:06.430] Yeah, Gulaabi Queen
[00:11.160] Uh
[00:12.820] ਓ, ਤਾਰਿਆਂ ਦੀ ਲੋਏ, ਓਏ-ਹੋਏ-ਹੋਏ
[00:15.870] ਅਸੀਂ ਦੋਵੇਂ ਕੱਠੇ ਹੋਈਏ ਵੇ
[00:18.500] ਓ, ਤਾਰਿਆਂ ਦੀ ਲੋਏ, ਓਏ-ਹੋਏ-ਹੋਏ
[00:21.300] ਅਸੀਂ ਦੋਵੇਂ ਕੱਠੇ ਹੋਈਏ ਵੇ
[00:24.260] ਤੂੰ ਤੇ ਮੈਂ, ਮੈਂ ਤੇ ਤੂੰ ਬੱਦਲਾਂ ਦੇ ਉੱਤੇ ਸੋਈਏ ਵੇ
[00:29.990] ਤੂੰ ਤੇ ਮੈਂ, ਮੈਂ ਤੇ ਤੂੰ ਬੱਦਲਾਂ ਦੇ ਉੱਤੇ ਸੋਈਏ ਵੇ
[00:36.090] ਤਾਰੇ ਹੋਣ ਹੱਥਾਂ ਵਿੱਚ, ਚੰਨ ਤੇਰੀ ਅੱਖਾਂ ਵਿੱਚ
[00:39.050] ਹੋਰ ਨਾ ਮੈਂ ਕੁਝ ਮੰਗਦੀ
[00:41.850] Let me tell you ਕਿੱਦਾਂ
[00:42.950] Baby, hold me ਐਦਾਂ
[00:44.340] ਹੋਵੇ ਹਵਾ ਵੀ ਨਾ ਵਿੱਚੋਂ ਲੰਘਦੀ
[00:47.340] ਤੇਰਿਆਂ ਵਾਲ਼ਾਂ ਨਾ' ਖੇਲਾਂਗੀ ਮੈਂ
[00:50.080] ਤੇ ਤੂੰ ਖੇਲੇ ਵਾਲ਼ੀਆਂ ਨਾਲ਼ (yeah)
[00:52.940] ਤੇਰੀ-ਮੇਰੀ ਬਣਦੀ ਨਹੀਂ ਸੂਰਜ ਨਾ', ਹਾਏ
[00:55.310] ਸਾਡੀ ਬਣੇ ਰਾਤਾਂ ਕਾਲ਼ੀਆਂ ਦੇ ਨਾਲ਼
[00:57.670] ਓ, ਤੂੰ ਮੇਰਾ ਇਤਰ ਵੇ, ਮੈਂ ਅੰਗ-ਅੰਗ ਲਾਵਾਂਗੀ
[01:03.320] ਤੇ ਅੰਗ-ਅੰਗ ਲਾ ਕੇ ਮੈਂ ਪਿੰਡਾਂ ਮਹਿਕਾਵਾਂਗੀ
[01:08.830] ਓ, ਤੂੰ ਮੇਰਾ ਇਤਰ ਵੇ, ਮੈਂ ਅੰਗ-ਅੰਗ ਲਾਵਾਂਗੀ
[01:14.240] ਤੇ ਅੰਗ-ਅੰਗ ਲਾ ਕੇ ਮੈਂ ਪਿੰਡਾਂ ਮਹਿਕਾਵਾਂਗੀ
[01:23.170] Yeah
[01:28.770] Yeah
[01:34.700] ਓ, ਜੇ ਤੂੰ ਮੇਰੇ ਕੋਲ਼ ਹੋਵੇ, ਮੈਨੂੰ ਫ਼ਿਰ ਫ਼ੰਗ ਲੱਗੇ
[01:40.190] ਓ, ਠੰਡ 'ਚ ਗਰਮੀ ਤੇ ਗਰਮੀ 'ਚ ਠੰਡ ਲੱਗੇ (yeah)
[01:45.220] ਓ, ਜੰਗਲੀ ਨੇ ਨਜ਼ਰਾਂ ਤੇ ਜੰਗਲੀ ਅਦਾਵਾਂ
[01:48.430] ਸੋਹਣਿਆ, ਤੂੰ ਮੇਰੇ ਕੋਲ਼ ਆਜਾ, ਮੈਂ ਤੇਰੇ ਕੋਲ਼ ਆਵਾਂ
[01:52.580] ਸੋਹਣਿਆ, ਵੇ ਖੁਸ਼ਬੂ ਤਾਂ ਲੈ ਲਈਏ ਇੱਕ-ਦੂਜੇ ਦੀ
[01:56.680] ਸੋਹਣਿਆ, ਵੇ ਅੱਖਾਂ ਵਿੱਚ ਅੱਖਾਂ ਪਾ ਲੈ, ਬਾਂਹਵਾਂ ਵਿੱਚ ਬਾਂਹਵਾਂ
[02:01.210] ਓ, ਇੰਨੀ ਤਾਂ ਪਾਗਲ ਕਦੇ ਵੀ ਨਹੀਂ ਸੀ ਮੈਂ
[02:04.200] ਜਾਦੂ ਤੂੰ ਕੀਤਾ ਮੇਰੇ 'ਤੇ
[02:06.970] ਸ਼ਾਇਰ ਨੇ ਲੱਖਾਂ, ਮੈਂ ਤੇਰੇ 'ਤੇ ਰੱਖਾਂ
[02:09.640] ਅੱਖਾਂ Jaani ਆਂ ਵੇ ਤੇਰੇ 'ਤੇ
[02:11.660] ਓ, ਤੂੰ ਮੇਰਾ ਇਤਰ ਵੇ, ਮੈਂ ਅੰਗ-ਅੰਗ ਲਾਵਾਂਗੀ
[02:17.220] ਤੇ ਅੰਗ-ਅੰਗ ਲਾ ਕੇ ਮੈਂ ਪਿੰਡਾਂ ਮਹਿਕਾਵਾਂਗੀ
[02:22.750] ਓ, ਤੂੰ ਮੇਰਾ ਇਤਰ ਵੇ, ਮੈਂ ਅੰਗ-ਅੰਗ ਲਾਵਾਂਗੀ
[02:28.250] ਤੇ ਅੰਗ-ਅੰਗ ਲਾ ਕੇ ਮੈਂ ਪਿੰਡਾਂ ਮਹਿਕਾਵਾਂਗੀ
[02:33.980] ਓ, ਤਾਰਿਆਂ ਦੀ ਲੋਏ, ਓਏ-ਹੋਏ-ਹੋਏ
[02:36.680] ਅਸੀਂ ਦੋਵੇਂ ਕੱਠੇ ਹੋਈਏ ਵੇ
[02:39.560] ਤੂੰ ਤੇ ਮੈਂ, ਮੈਂ ਤੇ ਤੂੰ ਬੱਦਲ਼ਾਂ ਦੇ ਉੱਤੇ ਸੋਈਏ ਵੇ
[02:45.180] ਓ, ਤੂੰ ਮੇਰਾ ਇਤਰ ਵੇ, ਮੈਂ ਅੰਗ-ਅੰਗ ਲਾਵਾਂਗੀ
[02:50.670] ਤੇ ਅੰਗ-ਅੰਗ ਲਾ ਕੇ ਮੈਂ...
[02:56.120] ਓ, ਤੂੰ ਮੇਰਾ ਇਤਰ ਵੇ, ਮੈਂ ਅੰਗ-ਅੰਗ ਲਾਵਾਂਗੀ
[03:01.920] ਤੇ ਅੰਗ-ਅੰਗ ਲਾ ਕੇ ਮੈਂ...
[03:09.160] If ਇਤਰ had a sound
[03:11.340] This would be it
[03:13.080] ਓਏ-ਹੋਏ-ਹੋਏ
[03:15.550]
展开