专业歌曲搜索

Kinni Kinni - Diljit Dosanjh/thiarajxtt.lrc

LRC歌词下载
[00:00.000] 作词 : Raj Ranjodh
[00:01.000] 作曲 : Raj Ranjodh
[00:10.797]ਨੀ ਰੰਗ ਤੇਰਾ time ਜਿਵੇਂ noon ਦਾ
[00:13.402]ਮੁਖੜਾ ਐ ਘਰ ਨੀ ਸਕੂਨ ਦਾ
[00:15.569]Tattoo ਗੁੱਟ Sun ਦਾ ਤੇ Moon ਦਾ
[00:18.162]ਤੂੰ hot ਤੋਂ ਪਹਿਲਾਂ ਦਿਨ June ਦਾ
[00:20.243]ਮੇਰੇ ਵੱਲ ਤੁਰਿਓ slowly
[00:22.760]ਦਿਲ ਮੇਰਾ beat ਕਰੇ ਹੌਲੀ
[00:25.439]ਨਜ਼ਰ ਝੁਕਾ ਕੇ ਜਦੋਂ ਬੋਲੀ
[00:27.739]ਤੂੰ ਸੁਪਨਾ ਤੇ ਅੱਖ ਨਹੀਂ ਮੈਂ ਖੋਲ੍ਹੀ
[00:31.766], ਉਹ ਮੇਰੇ ਨਾਲ਼ ਨੱਚਦੀ ਰਹੀ
[00:32.277](Fire), ਉਹ ਬੁੱਲ੍ਹੀਆਂ 'ਚ ਹੱਸਦੀ ਰਹੀ
[00:34.885](Fire), ਸੀ ਉਹਨੇ ਮੇਰਾ ਨਾਂ ਪੁੱਛਿਆ
[00:37.309](Fire), ਤੇ ਆਪਣਾ ਵੀ ਦੱਸਦੀ
[00:39.443]ਉਹ ਕੁੜੀ ਸੱਚੀ ਕਿੰਨੀ-ਕਿੰਨੀ ਸੋਹਣੀ, ਕਿੰਨੀ-ਕਿੰਨੀ
[00:41.987]ਜਗਦੀ ਰਕਾਨ ਚੰਨ ਜਿੰਨੀ-ਜਿੰਨੀ
[00:44.465]ਜਚਦੀ dress ਉਹਦੇ mini-mini
[00:46.939](Mini-mini, mini-mini)
[00:49.405]ਚੜ੍ਹੀ, ਨਸ਼ੇ ਦੇ ਵਾਂਗੂ ਚੜ੍ਹੀ-ਚੜ੍ਹੀ
[00:51.945]Bottle ਟਕੀਲੇ ਦੀ ਉਹ ਭਰੀ-ਭਰੀ
[00:54.367]ਡੁੱਲ੍ਹ ਨਾ ਜਾਏ, ਸੀ ਮੈਨੂੰ worry-worry
[00:56.888](Worry-worry, worry-worry)
[00:59.528]Ra-ra-ra, ra-ra, ra-ra, ra-ra-ra
[01:04.054]Ra-ra-ra, ra-ra, ra-ra, ra-ra-ra
[01:09.218]Ra-ra-ra, ra-ra, ra-ra, ra-ra-ra
[01:13.940]Ra-ra-ra, ra-ra, ra-ra, ra-ra-ra
[01:19.107]ਕਰੀ ਮੈਂ ਤੇਰੇ ਨਾਲ਼ ਪਿਆਰ ਦੀ ਗੱਲ ਐ
[01:21.727]ਸੱਚੀ ਨੀ ਮੇਰੇ ਵੱਸੋਂ ਬਾਹਰ ਦੀ ਗੱਲ ਐ
[01:24.174]ਅੱਖ ਤੇਰੀ ਨੀਲੀ-ਨੀਲੀ
[01:26.691]ਸੋਹਣੀਏ, ਸਮੁੰਦਰਾਂ ਤੋਂ ਪਾਰ ਦੀ ਗੱਲ ਐ
[01:31.712]ਓ, ਨੱਕ ਵਿੱਚ diamond piece, ਕੁੜੇ
[01:34.171]ਕੌਣ ਕਰੂਗੀ ਤੇਰੀ ਰੀਸ, ਕੁੜੇ?
[01:36.448]ਜਦੋਂ ਕਦੇ ਤੂੰ ਮੈਨੂੰ ਮਿਲ਼ਦੀ ਨਹੀਂ
[01:39.058]ਸੀਨੇ ਵਿੱਚੋਂ ਨਿਕਲ਼ਦੀ ਚੀਸ, ਕੁੜੇ
[01:41.615](ਸੀਨੇ ਵਿੱਚੋਂ ਨਿਕਲ਼ਦੀ ਚੀਸ, ਕੁੜੇ)
[01:43.789]ਉਹ ਕੁੜੀ ਸੱਚੀ ਕਿੰਨੀ-ਕਿੰਨੀ ਸੋਹਣੀ, ਕਿੰਨੀ-ਕਿੰਨੀ
[01:46.177]ਜਗਦੀ ਰਕਾਨ ਚੰਨ ਜਿੰਨੀ-ਜਿੰਨੀ
[01:48.658]ਜਚਦੀ dress ਉਹਦੇ mini-mini
[01:51.006](Mini-mini, mini-mini)
[01:53.673]ਚੜ੍ਹੀ, ਨਸ਼ੇ ਦੇ ਵਾਂਗੂ ਚੜ੍ਹੀ-ਚੜ੍ਹੀ
[01:56.132]Bottle ਟਕੀਲੇ ਦੀ ਉਹ ਭਰੀ-ਭਰੀ
[01:58.530]ਡੁੱਲ੍ਹ ਨਾ ਜਾਏ, ਸੀ ਮੈਨੂੰ worry-worry
[02:00.951](Worry-worry, worry-worry)
[02:03.686]ਪੈਰਾਂ ਵਿੱਚ ਮਹਿੰਦੀ ਆ ਮਹਿੰਦੀ, ਟਿਕ ਕੇ ਨਹੀਂ ਬਹਿੰਦੀ
[02:11.876]Peg ਵਾਂਗੂ ਚੜ੍ਹਦੀ ਤੇ ਮੁੜਕੇ ਨਹੀਂ ਲੈਂਦੀ
[02:13.717]Pass ਮੈਨੂੰ ਕਰਦੀ smile'an, ਮਰਜਾਣੀਏ
[02:16.183]ਕੁੜੀ ਆ ਬਰੂਦ ਜਿਹੀ, ਅੱਗ ਨਾਲ਼ ਖਹਿੰਦੀ
[02:18.646]ਹੋ, ਨੱਕ ਵਿੱਚ ਕੋਕਾ, ਨੀ ਕਰਦਾ ਧੋਖਾ
[02:22.511]ਨੀ ਲੈ ਗਈ ਦਿਲ ਕੱਢ ਕੇ, ਦੋਸਾਂਝਾਂ ਆਲ਼ਾ ਔਖਾ
[02:24.799]Raj ਨੂੰ ਤੂੰ ਲਗਦੀ free, ਸੋਨੇ ਤੋਂ ਖਰੀ
[02:28.590]ਰੰਗ ਚੜ੍ਹਿਆ ਨਾਰ 'ਤੇ ਚੋਖਾ (ਰੰਗ ਚੜ੍ਹਿਆ ਨਾਰ 'ਤੇ ਚੋਖਾ)
[02:33.145]ਉਹ ਕੁੜੀ ਸੱਚੀ ਕਿੰਨੀ-ਕਿੰਨੀ ਸੋਹਣੀ, ਕਿੰਨੀ-ਕਿੰਨੀ
[02:35.755]ਜਗਦੀ ਰਕਾਨ ਚੰਨ ਜਿੰਨੀ-ਜਿੰਨੀ
[02:38.190]ਜਚਦੀ dress ਉਹਦੇ mini-mini
[02:40.520](Mini-mini, mini-mini)
[02:43.184]ਚੜ੍ਹੀ, ਨਸ਼ੇ ਦੇ ਵਾਂਗੂ ਚੜ੍ਹੀ-ਚੜ੍ਹੀ
[02:45.587]Bottle ਟਕੀਲੇ ਦੀ ਉਹ ਭਰੀ-ਭਰੀ
[02:48.001]ਡੁੱਲ੍ਹ ਨਾ ਜਾਏ, ਸੀ ਮੈਨੂੰ worry-worry
[02:50.469](Worry-worry, worry-worry)
[02:53.127]Ra-ra-ra, ra-ra, ra-ra, ra-ra-ra
[02:58.014]Ra-ra-ra, ra-ra, ra-ra, ra-ra-ra
[03:02.831]Ra-ra-ra, ra-ra, ra-ra, ra-ra-ra
[03:07.881]Ra-ra-ra, ra-ra, ra-ra, ra-ra-ra
文本歌词
作词 : Raj Ranjodh
作曲 : Raj Ranjodh
ਨੀ ਰੰਗ ਤੇਰਾ time ਜਿਵੇਂ noon ਦਾ
ਮੁਖੜਾ ਐ ਘਰ ਨੀ ਸਕੂਨ ਦਾ
Tattoo ਗੁੱਟ Sun ਦਾ ਤੇ Moon ਦਾ
ਤੂੰ hot ਤੋਂ ਪਹਿਲਾਂ ਦਿਨ June ਦਾ
ਮੇਰੇ ਵੱਲ ਤੁਰਿਓ slowly
ਦਿਲ ਮੇਰਾ beat ਕਰੇ ਹੌਲੀ
ਨਜ਼ਰ ਝੁਕਾ ਕੇ ਜਦੋਂ ਬੋਲੀ
ਤੂੰ ਸੁਪਨਾ ਤੇ ਅੱਖ ਨਹੀਂ ਮੈਂ ਖੋਲ੍ਹੀ
, ਉਹ ਮੇਰੇ ਨਾਲ਼ ਨੱਚਦੀ ਰਹੀ
(Fire), ਉਹ ਬੁੱਲ੍ਹੀਆਂ 'ਚ ਹੱਸਦੀ ਰਹੀ
(Fire), ਸੀ ਉਹਨੇ ਮੇਰਾ ਨਾਂ ਪੁੱਛਿਆ
(Fire), ਤੇ ਆਪਣਾ ਵੀ ਦੱਸਦੀ
ਉਹ ਕੁੜੀ ਸੱਚੀ ਕਿੰਨੀ-ਕਿੰਨੀ ਸੋਹਣੀ, ਕਿੰਨੀ-ਕਿੰਨੀ
ਜਗਦੀ ਰਕਾਨ ਚੰਨ ਜਿੰਨੀ-ਜਿੰਨੀ
ਜਚਦੀ dress ਉਹਦੇ mini-mini
(Mini-mini, mini-mini)
ਚੜ੍ਹੀ, ਨਸ਼ੇ ਦੇ ਵਾਂਗੂ ਚੜ੍ਹੀ-ਚੜ੍ਹੀ
Bottle ਟਕੀਲੇ ਦੀ ਉਹ ਭਰੀ-ਭਰੀ
ਡੁੱਲ੍ਹ ਨਾ ਜਾਏ, ਸੀ ਮੈਨੂੰ worry-worry
(Worry-worry, worry-worry)
Ra-ra-ra, ra-ra, ra-ra, ra-ra-ra
Ra-ra-ra, ra-ra, ra-ra, ra-ra-ra
Ra-ra-ra, ra-ra, ra-ra, ra-ra-ra
Ra-ra-ra, ra-ra, ra-ra, ra-ra-ra
ਕਰੀ ਮੈਂ ਤੇਰੇ ਨਾਲ਼ ਪਿਆਰ ਦੀ ਗੱਲ ਐ
ਸੱਚੀ ਨੀ ਮੇਰੇ ਵੱਸੋਂ ਬਾਹਰ ਦੀ ਗੱਲ ਐ
ਅੱਖ ਤੇਰੀ ਨੀਲੀ-ਨੀਲੀ
ਸੋਹਣੀਏ, ਸਮੁੰਦਰਾਂ ਤੋਂ ਪਾਰ ਦੀ ਗੱਲ ਐ
ਓ, ਨੱਕ ਵਿੱਚ diamond piece, ਕੁੜੇ
ਕੌਣ ਕਰੂਗੀ ਤੇਰੀ ਰੀਸ, ਕੁੜੇ?
ਜਦੋਂ ਕਦੇ ਤੂੰ ਮੈਨੂੰ ਮਿਲ਼ਦੀ ਨਹੀਂ
ਸੀਨੇ ਵਿੱਚੋਂ ਨਿਕਲ਼ਦੀ ਚੀਸ, ਕੁੜੇ
(ਸੀਨੇ ਵਿੱਚੋਂ ਨਿਕਲ਼ਦੀ ਚੀਸ, ਕੁੜੇ)
ਉਹ ਕੁੜੀ ਸੱਚੀ ਕਿੰਨੀ-ਕਿੰਨੀ ਸੋਹਣੀ, ਕਿੰਨੀ-ਕਿੰਨੀ
ਜਗਦੀ ਰਕਾਨ ਚੰਨ ਜਿੰਨੀ-ਜਿੰਨੀ
ਜਚਦੀ dress ਉਹਦੇ mini-mini
(Mini-mini, mini-mini)
ਚੜ੍ਹੀ, ਨਸ਼ੇ ਦੇ ਵਾਂਗੂ ਚੜ੍ਹੀ-ਚੜ੍ਹੀ
Bottle ਟਕੀਲੇ ਦੀ ਉਹ ਭਰੀ-ਭਰੀ
ਡੁੱਲ੍ਹ ਨਾ ਜਾਏ, ਸੀ ਮੈਨੂੰ worry-worry
(Worry-worry, worry-worry)
ਪੈਰਾਂ ਵਿੱਚ ਮਹਿੰਦੀ ਆ ਮਹਿੰਦੀ, ਟਿਕ ਕੇ ਨਹੀਂ ਬਹਿੰਦੀ
Peg ਵਾਂਗੂ ਚੜ੍ਹਦੀ ਤੇ ਮੁੜਕੇ ਨਹੀਂ ਲੈਂਦੀ
Pass ਮੈਨੂੰ ਕਰਦੀ smile'an, ਮਰਜਾਣੀਏ
ਕੁੜੀ ਆ ਬਰੂਦ ਜਿਹੀ, ਅੱਗ ਨਾਲ਼ ਖਹਿੰਦੀ
ਹੋ, ਨੱਕ ਵਿੱਚ ਕੋਕਾ, ਨੀ ਕਰਦਾ ਧੋਖਾ
ਨੀ ਲੈ ਗਈ ਦਿਲ ਕੱਢ ਕੇ, ਦੋਸਾਂਝਾਂ ਆਲ਼ਾ ਔਖਾ
Raj ਨੂੰ ਤੂੰ ਲਗਦੀ free, ਸੋਨੇ ਤੋਂ ਖਰੀ
ਰੰਗ ਚੜ੍ਹਿਆ ਨਾਰ 'ਤੇ ਚੋਖਾ (ਰੰਗ ਚੜ੍ਹਿਆ ਨਾਰ 'ਤੇ ਚੋਖਾ)
ਉਹ ਕੁੜੀ ਸੱਚੀ ਕਿੰਨੀ-ਕਿੰਨੀ ਸੋਹਣੀ, ਕਿੰਨੀ-ਕਿੰਨੀ
ਜਗਦੀ ਰਕਾਨ ਚੰਨ ਜਿੰਨੀ-ਜਿੰਨੀ
ਜਚਦੀ dress ਉਹਦੇ mini-mini
(Mini-mini, mini-mini)
ਚੜ੍ਹੀ, ਨਸ਼ੇ ਦੇ ਵਾਂਗੂ ਚੜ੍ਹੀ-ਚੜ੍ਹੀ
Bottle ਟਕੀਲੇ ਦੀ ਉਹ ਭਰੀ-ਭਰੀ
ਡੁੱਲ੍ਹ ਨਾ ਜਾਏ, ਸੀ ਮੈਨੂੰ worry-worry
(Worry-worry, worry-worry)
Ra-ra-ra, ra-ra, ra-ra, ra-ra-ra
Ra-ra-ra, ra-ra, ra-ra, ra-ra-ra
Ra-ra-ra, ra-ra, ra-ra, ra-ra-ra
Ra-ra-ra, ra-ra, ra-ra, ra-ra-ra